¡Sorpréndeme!

ਰਿਸ਼ਵਤ ਲੈਂਦਾ ਪਟਵਾਰੀ ਫੜੇ ਜਾਣ 'ਤੇ ਕਹਿੰਦਾ ਇਸ ਵਾਰ ਮੁਆਫ ਕਰ ਦਿਓ,ਅੱਗੇ ਤੋਂ ਰਿਸ਼ਵਤ ਨਹੀਂ ਲੈਂਦਾ |OneIndia Punjabi

2022-09-14 1 Dailymotion

ਜਲਾਲਾਬਾਦ 'ਚ ਇੱਕ ਪਟਵਾਰੀ 'ਤੇ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਹੈ। ਪਟਵਾਰੀ ਵੱਲੋਂ ਇੱਕ ਔਰਤ ਤੋਂ 3 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਇਲਜ਼ਾਮ ਹੈ। ਪਟਵਾਰੀ ਗੁਰਦੀਪ ਸਿੰਘ ਨੇ ਜ਼ਮੀਨ ਦੇ ਪੁਰਾਣੇ ਰਿਕਾਰਡ ਦੇ ਬਦਲੇ ਇਹ ਰਿਸ਼ਵਤ ਮੰਗੀ ਸੀ। ਜਿਕਰਯੋਗ ਹੈ ਕਿ ਗੁਰਦੀਪ ਰਿਟਾਇਰਮੈਂਟ ਤੋਂ ਬਾਅਦ ਮੁੜ ਉਸੇ ਨੌਕਰੀ 'ਤੇ ਹੈ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸੋਨੀ ਨੇ ਰੰਗੇ ਹੱਥੀ ਵੀਡੀਓ ਬਣਾ ਕੇ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਫੜੇ ਜਾਣ 'ਤੇ ਪਟਵਾਰੀ ਨੇ ਮੁਆਫ਼ੀ ਮੰਗੀ।